Pastāsti draugiem par šo preci:
Khaab Kho Gaya - ਖਾਬ ਖੋ ਗਿਆ Param Antal
Khaab Kho Gaya - ਖਾਬ ਖੋ ਗਿਆ
Param Antal
ਇਸ ਕਿਤਾਬ ਰਾਹੀ ਮੈਂ ਉਨਾ ਖਾਬਾਂ ਬਾਰੇ ਜਿਕਰ ਕੀਤਾ ਹੈ, ਜੋ ਅਕਸਰ ਹੀ ਖੋ ਜਾਦੇ ਨੇ, ਕਿਸੇ ਨਾ ਕਿਸੇ ਅਣ-ਸà©à¨–ਾਵੇ ਕਾਰਨ ਕਰਕੇ। ਜਿਸ ਨਾਲ ਮਨà©à©±à¨– ਫਿਰ ਤੋ ਆਪਣੇ ਅਤੀਤ ਵਿੱਚ ਚਲਾ ਜਾਦਾ ਹੈ, ਜੋ ਕਿ ਉਸ ਲਈ ਚਿੰਤਾਂ ਦਾ ਵਿਸ਼ਾ ਬਣਦਾ ਹੈ। ਇਸ ਕਿਤਾਬ ਵਿੱਚ ਮੈਂ ਇਹ ਦੱਸਣ ਦੀ ਕੋਸਿਸ ਕੀਤੀ ਹੈ ਕਿ ਜੇ ਇਕ ਖਾਬ ਖੋ ਗਿਆ ਤਾਂ ਕੀ ਹੋਇਆ, ਸਾਨੂੰ ਖਾਬ ਲੈਣੇ ਛੱਡਣੇ ਨਹੀ ਚਾਹੀਦੇ ਤੇ ਇਹਨਾ ਦਾ ਸਿਲਸਿਲਾ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਹੈ। ਤਾਂ ਕੇ ਜਿੰਦਗੀ ਜਿਊਣ ਦੀ ਉਮੀਦ ਕਾਇਮ ਰਹੇ।
| Mediji | Grāmatas Paperback Book (Grāmata ar mīksto vāku un līmēto muguru) |
| Izlaists | 2021. gada 12. februāris |
| ISBN13 | 9781636401157 |
| Izdevēji | White Falcon Publishing |
| Lapas | 106 |
| Izmēri | 127 × 203 × 6 mm · 122 g |
| Valoda | Punjabi |